ਸਾਂਝਾ ਉਪਰਾਲਾ: ਸਤਸਰ ਹਸਪਤਾਲ, ਬਟਾਲਾ ਅਤੇ ਲਾਇਨਜ਼ ਕਲੱਬ ਬਟਾਲਾ ਸਮਾਈਲ
ਪੇਸ਼ਕਸ਼ ਤੇ ਡਾਕਟਰੀ ਸਲਾਹ: ਡਾ. ਗਗਨਦੀਪ ਖਿੰਦੜੀਆ (ਚੇਅਰਮੈਨ ਡਾਇਬਿਟੀਜ਼, ਲਾਇਨਜ਼ ਕਲੱਬ ਬਟਾਲਾ ਸਮਾਈਲ)
ਸਰਪ੍ਰਸਤੀ: Lion Dr. Naresh Aggarwal (Past International President), Lion V.M. Goel (Immediate Past District Governor), Lion Rakesh Aggarwal(Zone Chairperson), Lion Dharmvir Dhall (President)
ਪਤਾ: ਮਾਨ ਨਗਰ, ਡੀ.ਬੀ.ਐਨ. ਰੋਡ, ਬਟਾਲਾ, ਪੰਜਾਬ | 📞 ਹੈਲਪਲਾਈਨ: 9041815105
💡 ਨੋਟ: ਇਹ 2 ਮਿੰਟ ਦਾ ਸਵੈ-ਮੁਲਾਂਕਣ ਟੈਸਟ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਸ਼ੂਗਰ ਹੋਣ ਦਾ ਕਿੰਨਾ ਖ਼ਤਰਾ ਹੈ। ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ। ਅਖ਼ੀਰ ਵਿੱਚ ਤੁਹਾਨੂੰ ਤੁਹਾਡਾ ਸਕੋਰ ਅਤੇ ਡਾਕਟਰੀ ਪੁਸਤਿਕਾ (PDF) ਮਿਲੇਗੀ।